ਚਾਂਦੀ ਦਾ ਤਮਗਾ ਜੇਤੂ ਪਹਿਲਵਾਨ;-ਸੁਸ਼ੀਲ ਕੁਮਾਰ
ਰਣਜੀਤ ਸਿੰਘ ਪ੍ਰੀਤ
ਭਾਰਤ ਲਈ 66 ਕਿਲੋ ਭਾਰ
ਦੀ ਫ੍ਰੀ-ਸਟਾਈਲ ਕੁਸ਼ਤੀ ਵਿੱਚੋਂ ਬਿਮਾਰ ਹੋਣ ਦੇ ਬਾਵਜੂਦ ਵੀ ਚਾਂਦੀ ਦਾ ਤਮਗਾ ਜਿੱਤਣ ਵਾਲੇ
ਸੁਸ਼ੀਲ ਕੁਮਾਰ ਨੂੰ ਪਹਿਲਵਾਨੀ ਦੀ ਗੁੜ੍ਹਤੀ ਦਾਦਾ,ਪਿਤਾ,ਅਤੇ ਭਰਾ ਤੋਂ ਮਿਲੀ ਹੈ । ਇਸ ਪਹਿਲਵਾਨ
ਦਾ ਜਨਮ ਬਪਰੋਲਾ (ਦਿੱਲੀ) ਵਿੱਚ 26 ਮਈ 1983 ਨੂੰ ਡੀਟੀਸੀ ਬੱਸ ਡ੍ਰਾਈਵਰ ਦੀਵਾਨ ਸਿੰਘ ਅਤੇ
ਮਾਤਾ ਕਮਲਾ ਦੇਵੀ ਦੇ ਘਰ ਹੋਇਆ । ਪੰਜ ਫੁਟ ਪੰਜ ਇੰਚ ਕੱਦ ਦੇ ਸੁਸ਼ੀਲ ਨੇ ਦਿੱਲੀ ਦੇ ਐਨ ਆਈ ਐਸ
ਨਾਲ ਜੁੜਨ ਅਤੇ ਸਤਪਾਲ ਪਦਮਸ਼੍ਰੀ ਅਤੇ ਯਸ਼ਵੀਰ ਸਿੰਘ ਤੋਂ ਕੁਸ਼ਤੀ ਦੇ ਗੁਰਮੰਤਰ ਸਿਖੇ ਹਨ । ਸੁਸ਼ੀਲ
ਦੀ ਪੱਤਨੀ ਸਵੀ ਸੋਲੰਕੀ ਨੇ ਵੀ ਆਪਣਾ ਸਾਰਥਕ ਸਹਿਯੋਗ ਦਿੱਤਾ ਹੈ । ਇਨਾਮਾਂ-ਸਨਮਾਨਾਂ ਨੇ ਵੀ
ਹੌਂਸਲਾ ਵਧਾਇਆ ਹੈ। ਇਸ ਭਾਰਤੀ ਭਲਵਾਨ ਦੇ ਮੁਕਾਬਲਿਆਂ ਦੀ ਕਹਾਣੀ ਇਹ ਵੇਰਵੇ ਬਿਆਂਨ ਕਰਦੇ ਹਨ;
|
No comments:
Post a Comment
preetranjit56@gmail.com